Heart Touching Sad Status in Punjabi for Whatsapp, BreakUp Status

0
149


Are you having a troublesome day? If you actually do then we’re glad that you simply discover this text. Here we’re going to share you the newest listing of coronary heart touching unhappy standing in punjabi language for sharing along with your real love. Getting liked by somebody is a tremendous felling on the earth. So with out entering into every other question lets immediately soar into the gathering of unhappy standing in punjabi, cheers.

Heart Touching Sad Status in Punjabi for Whatsapp, Facebook

If you wish to categorical your felling to him/ her with punjabi unhappy standing. Then beneath now we have newest assortment, you absolutely going to adore it. So what are you ready for, scroll down and choose your greatest one.

1. ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ ,ਸੱਚਾ ਪਿਅਾਰ ਕਰਨੇ ਵਾਲਿਅਾ ਦੇ ਤਾਂ ਹੰਝੂ ਵੱਗਦੇ ਨੇ

2. ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ ,ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ

You Might Like This:   January 2020: Romantic Whatsapp Love Status Video Download

three. ਨਾ ਛੇੜ ਗਮਾਂ ਦੀ ਰਾਖ ਨੂੰ, ਕਿਤੇ-ਕਿਤੇ ਅੰਗਾਰੇ ਹੁੰਦੇ ਨੇ … ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ, ਤਾਹੀਓਂ ਹੰਝੂ ਖਾਰੇ ਹੁੰਦੇ ਨੇ

four. ਮਰ ਜਾਣਾ ਇੱਕ ਦਿਨ ਰੁੱਕ ਜਾਣੇ ਸਾਹ ,,  ਮਨਾਲੀ ਫੇਰ ਜਸ਼ਨ ਤੇ ਕਰਲੀ ਪੂਰੇ ਚਾ ..

5. ਅਸੀ ਚਾਹੇ ਕਿੰਨੀਆਂ ਵੀ ਕਿਤਾਬਾਂ ਪੜ ਲਈਏ ,, ਪਰ ਸਕੂਨ ਤਾਂ ਤੇਰੇ ਇੱਕ ਮੈਸਿਜ ਨਾਲ ਆਉਂਦਾ ..

6. ਕਿਸੇ ਹੱਦ ਤੱਕ ਚਾਹੁੰਦਾ ਤਾਂ ਉਹਨੇ ਮਿਲ ਜਾਣਾ ਸੀ ,, ਹੱਦ ਤੋਂ ਜਿਆਦਾ ਚਾਹਿਆ ਤਾਂ ਹੀ ਤਾਂ ਉਹਨੂੰ ਗਰੂਰ ਹੋ ਗਿਆ ..

7. ਗੱਲ ਇਹ ਨਹੀਂ ਕਿ ਤੂੰ ਬੇ-ਵਫਾਈ ਕੀਤੀ … ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ …..ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ, ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ…

eight. ਹੌਲੀ-ਹੌਲੀ ਛੱਡ ਜਾਵਾਂਗੇ.. ਪੀੜਾਂ ਦੇ ਕਈ ਸ਼ਹਿਰਾਂ ਨੂੰ… ਲੂਣ ਦੀਆਂ ਸੜਕਾਂ ਤੇ ਤੁਰ ਪਏਂ… ਲੈ ਕੇ ਜਖਮੀਂ ਪੈਰਾਂ ਨੂੰ..

9. ਯਾਰੀ ਪਿੱਛੇ ਸਭ ਕੁੱਝ ਵਾਰ ਗਿਆ ..ਨਾ ਬਚਿਆ ਕੁੱਝ ਲੁਟਾਉਣ ਲਈ …ਬੱਸ ਸਾਹ ਨੇ ਬਾਕੀ ; ਉਹ ਨਾ ਮੰਗੀ , ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ

10. ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ, ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ, ਉਹ ਜੋ ਮੇਰੇ three ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ, ਫੇਰ ਉਹਦੇ ਹੱਥਾ ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ,

You Might Like This:   Sad whatsapp status

11. ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ…

12. ਦੁੱਖੜਿਆ ਦੇ ਯੇਰੇ ਨੇ , ਕੁੱਝ ਤੇਰੇ ਨੇ ਕੁੱਝ ਮੇਰੇ ਨੇ , ਮਣ ਦੇ ਸਾਥੀ ਘੱਟ ਮਿਲਦੇ , ਤਣ ਦੇ ਵਣਜ਼ ਵਧੇਰੇ ਨੇ

13. ਜੀਅ ਵੇ ਸੋਹਣਿਆ ਜੀਅ , ਭਾਵੇ ਕਿਸੇ ਦਾ ਹੋ ਕੇ ਜੀਅ ,ਕੀ ਹੋਇਆ ਜੇ ਅੱਜ ਨੀ ਸਾਡਾ , ਕਦੇ ਤਾਂ ਹੁੰਦਾ ਸੀ

14. ਸੱਜਣਾ ਤੇਰੇ ਲਈ ਅਸੀਂ ਅਪਣਾ ਆਪ ਗੁਆਇਆ ਐ , ਪਰ ਦਿਲ ਤੇਰੇ ਨੂੰ ਹਜੇ ਸਕੂਨ ਨਾ ਆਇਆ ਐ , ਪੁੱਛ ਕੇ ਦੇਖ ਯਾਰਾ ਮੈਨੂੰ ” ਮੈਂ ਕੀ ਖੋਇਆ ਐ ‘ ਤੇ ਕੀ ਪਾਇਆ ਐ

15. ਕਦੇ ਰੋਂਦਾ ਨਹੀਂ ਦਿਲ ਕਿਸੇ ਮੋੜ ਉੱਤੇ ,ਕਦੇ ਐਵੇਂ ਹੀ ਰੋਣ ਨੂੰ ਜੀ ਕਰਦਾ ,,
ਕਦੇ ਮੰਗਦਾ ਦਿਲ ਇਕ ਹੋਰ ਉਮਰ ,ਕਦੇ ਇਹ ਵੀ ਮਿਟਾਉਣ ਨੂੰ ਜੀ ਕਰਦਾ .. ?

16. ਅਕਲਾਂ ਬਾਝੋਂ ਖੂਹ ਖਾਲੀ ,ਬਾਝ ਮੁਹੱਬਤ ਰੂਹ ਖਾਲੀ ,,
ਤੇਰੇ ਬਾਝੋਂ ਮੈਂ ਖਾਲੀ ,ਮੇਰੇ ਬਾਝੋਂ ਤੂੰ ਖਾਲੀ ..

17. ਵੇ ਸਾਡਾ ਇਕ ਇਕ ਪਲ ਲੰਘੇ ਸਦੀਆਂ ਦੇ ਵਾਂਗ ,,
ਦਿਨ ਕਰਦੇ ਮਖੌਲ ਸਾਡੀ ਰਾਤ ਲਾਵੇ ਸਾਂਗ ..

You Might Like This:   50 Best Short Inspirational Quotes with Images of All Time

18. ਸ਼ੀਸ਼ੇ ਦੀ ਤਰ੍ਹਾਂ ਦਿੱਲ ਸਾਫ ਹੈ ਇਸ ਵਿੱਚ ਕੋਈ ਰਾਜ ਨਹੀਂ ,,
ਤਾਂ ਹੀ ਕਿਸੇ ਲਈ ਖਾਸ ਹਾਂ ਤੇ ਕਿਸੇ ਲਈ ਖਾਕ ਵੀ ਨਹੀਂ .. ?

19. ਰੋਕਣ ਦੀ ਕੋਸ਼ਿਸ਼ ਤਾਂ ਬਹੁਤ ਕੀਤੀ ਪਲਕਾਂ ਨੇ ਪਰ ਇਸ਼ਕ ਵਿੱਚ ਪਾਗਲ ਸੀ ,,
ਹੰਝੂ ਖ਼ੁਦਕੁਸ਼ੀ ਕਰ ਗਏ :'(

20. ਜ਼ਖਮ ਪੈਰਾਂ ਦੇ ਅਸੀਂ ਤਾਂ ਦੇਖਣੋ ਹੀ ਹਟ ਗਏ…ਕੰਡਿਆਂ ਤੇ ਤੁਰਨ ਦੀ ਹੁਣ ਆਦਤ ਹੋ ਗਈ…

Punjabi Sad Status Images in Punjabi Language for Whatsapp, Facebook, Instagram

Related Posts:

We hope you loved our assortment of “Heart Touching Sad Status in Punjabi for Whatsapp“, If you may have question or suggestion in your weblog then be happy to tell us through feedback beneath. Lastly from our staff we want you nice happiness and pleasure in your life.

LEAVE A REPLY

Please enter your comment!
Please enter your name here